ਗੁਰਦਾਸਪੁਰ ਜ਼ਿਲੇ ‘ਚ ਕਾਂਗਰਸ ਦੀ ਬਾਦਸ਼ਾਹਤ ਬਰਕਰਾਰ, ਆਪ ਦੀ ਹਨੇਰੀ ਵਿੱਚ ਵੀ ਵੱਡੇ ਕਾਂਗਰਸੀ ਆਗੂਆਂ ਨੇ ਨਹੀਂ ਉਖੜਣ ਦਿੱਤੇ ਪਾਰਟੀ ਦੇ ਪੈਰ, ਬਚਾਈ ਕਾਂਗਰਸ ਦੀ ਸਾਕ

ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਅਰੂਣਾ ਚੋਧਰੀ ਅਤੇ ਪਾਹੜਾ ਕਾਂਗਰਸ ਦਾ ਕੁਣਬਾ ਬਚਾਉਣ ਵਿੱਚ ਹੋਏ ਸਫਲ , ਕਾਂਗਰਸ ਅੰਦਰ ਵੱਧਿਆ ਕੱਦ ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਨੂੰ ਛੱਡ ਹਲਕੇ ਦੀਆਂ ਪੰਜ ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਦਾ ਕਬਜ਼ਾ, ਚੌਥੇ ਨੰਬਰ ਤੇ ਰਹੀ ਭਾਜਪਾ ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ) । ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ … Continue reading ਗੁਰਦਾਸਪੁਰ ਜ਼ਿਲੇ ‘ਚ ਕਾਂਗਰਸ ਦੀ ਬਾਦਸ਼ਾਹਤ ਬਰਕਰਾਰ, ਆਪ ਦੀ ਹਨੇਰੀ ਵਿੱਚ ਵੀ ਵੱਡੇ ਕਾਂਗਰਸੀ ਆਗੂਆਂ ਨੇ ਨਹੀਂ ਉਖੜਣ ਦਿੱਤੇ ਪਾਰਟੀ ਦੇ ਪੈਰ, ਬਚਾਈ ਕਾਂਗਰਸ ਦੀ ਸਾਕ